Friday, August 19, 2016

Punjab Police Jokes - Punjabi

ਪੁਲਿਸ ਵਿਭਾਗ ਦੀ ਭਰਤੀ ਚਲ ਰਹੀ ਸੀ ਉਹਨਾਂ ਭਰਤੀ
ਹੋਣ ਲਈ ਮੰਤਰੀ ਜੀ ਦਾ ਸਾਲਾ ਵੀ ਸਾਮਲ ਹੁੰਦਾ ਹੈ
ਦੋੜ ਲੱਗਣ ਤੇ ਮੰਤਰੀ ਦੇ ਸਾਲੇ ਨੇ 1600 ਮੀਟਰ ਦੀ ਦੌੜ 5:30 ਮਿੰਟ
ਕੱਢੀ
ਨਿਰਿਖਣ ਅਧਿਕਾਰੀ ਨੇ 5 ਮਿੰਟ ਲਿਖ ਦਿੱਤਾ
ਲਿਸਟ ਅੱਗੇ DSP ਕੋਲ ਗਈ ਓਹਨੇ ਦੇਖਿਆ ਬਈ ਇਹ ਤਾਂ ਮੰਤਰੀ ਜੀ
ਦਾ ਸਾਲਾ ਹੈ ਓਹਨੇ 5 ਤੋਂ 4:30 ਟਾਇਮ ਕਰ ਦਿੱਤਾ
ਇਸੇ ਤਰਾਂ ਲਿਸਟ
DSP ਤੋਂ
SP
DIG
IG ਤੱਕ ਪਹੁੰਚਦਿਆਂ ਟਾਇਮ 2:30 ਮਿੰਟ ਦਾ ਰਹਿ ਜਾਂਦਾ ਹੈ
IG ਹੈਰਾਨ ਹੋਕੇ" ਇਹ ਕੋਣ ਬਈ ਜਿਹਨੇ 2:30 ਮਿੰਟ 1600
ਮੀਟਰ ਦੋੜ ਕੱਢਤੀ ?
ਹੌਲਦਾਰ - " ਜਨਾਬ ਇਹ ਮੰਤਰੀ ਜੀ ਦਾ ਸਾਲਾ "
IG ਗੁੱਸੇ ਨਾਲ - " ਤਾਂ ਠੀਕ ਸਾਲਿਓ ਪਰ ਇੱਕ ਵਾਰ ਵਲਡ

ਰਿਕਾਰਡ ਤਾਂ ਚੈਕ ਕਰ ਲੈਂਦੇ"

No comments:

Post a Comment