Saturday, August 27, 2016

Whatsapp Punjabi Joke

ਪਤਨੀ:- ਵੇ ਮੱਦੀ ਦੇ ਬਾਪੁ ਉਰੇ
ਪਤੀ:- ਹਾ ਦੱਸ
ਪਤਨੀ:- ਥੋਡੀਆ ਰੋਟੀਆ ਮੈ ਲਾਹ ਕੇ ਡੱਬੇ ਪਾ ਤੀਆ ਖਾ ਲਿਓ 
ਖੇਤ ਵਾਲੀਆ ਦੀਆਂ ਬੰਨੀਆ ਪਈਆ ਨੇ ਫੜਾ ਆਈੰ
ਪਤੀ:- ਨਾ ਤੂੰ ਕਿਧਰ ਮੂੰਹ ਚੱਕਿਆ ਸਵੇਰੇ ਸਵੇਰੇ?
ਪਤਨੀ:- ਮੈ ਤਾ ਯੋਗਾ ਕਰਨ ਚੱਲੀ ਆਂ
ਪਤੀ:- ਓਏ ਮੱਦੀ ਡਾਗ ਲਿਆਈ ਮੈ ਕਰਾਉਨਾ ਤੇਰ ਯੋਗੇ ਨਾਲ ਵਿਆਹ ਸਾਲੀਏ ਮੇਰੇ ਕੀੜੇ ਪਏ ਨੇ ਜੋ ਜਿਉਦੇ ਜੀ ਤੁੰ ਯੋਗਾ ਕਰੇਗੀ ਨਾਲੇ ਓਹ ਛੜਾ-ਛੜੰਗ ਕੀ ਖਵਾਉ ਤੈਨੁੰਬਰਾਬਰ ਦੇ ਜਵਾਕ ਨੇ ਤੇਰੇ ਸ਼ਰਮ ਕਰ ਭੋਰਾ
ਪਤਨੀ:- ਹਾਏ ਵੇ ਛੜਾ ਯੋਗਾ ਨੀ ਮੋਦੀ ਤੇ ਰਾਮਦੇਵ ਆਲਾ ਯੋਗਾ
ਪਤੀ:- ਖਬਰਦਾਰ ਜੇ ਓਹਨਾ ਛੜਿਆਂ ਦਾ ਨਾਂ ਏਸ ਘਰ ਲਿਆ ਤਾਂ ਆਪ ਰੱਖੀਆ ਨੀ ਸਾਲੇ ਲੋਕਾ ਦੀਆਂ ਰਹਿਣ ਨੀ ਦਿੰਦੇ.....

Fun tym😂😂😂

No comments:

Post a Comment